ਮੁਠੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮੁਠੀ (ਕ੍ਰਿ.। ਦੇਖੋ , ਮੁਠਾ) ੧. ਠੱਗੀ ਗਈ ਹੈ।

੨. (ਸੰ.) ਠੱਗੀ (ਹੈ)।

੩. ਸੰਸਕ੍ਰਿਤ ਮੁਸ਼ਿ੍ਟ। ਪ੍ਰਾਕ੍ਰਿਤ ਮੁਟਠੀ*ੑ) ਮੁਠ

----------

* ਪ੍ਰਾਕ੍ਰਿਤ ਵ੍ਯਾਕਰਨ ਮੂਜਬ -ਖ੍ਟ- ਬਦਲਦਾ ਹੈ -ਟਠੑ- ਵਿਚ। ਜੈਸੇ ਮੁਖਿ੍ਟ: ਦਾ -ਮੁਟਠੑੀ-, (ਸਿਵਾਇ ਉਖ੍ਟ:, ਇਖ੍ਟਾ:, ਸਦਖ਼੍ਟ ਦੇ)। ਪੰਜਾਬੀ ਵਿਚ ਆਮ ਤੌਰ ਤੇ ਸੰਸਕ੍ਰਿਤ ਦੇ -ਖ੍ਟ- ਬਦਲਦੇ ਹਨ -ਠ- ਵਿਚ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6813, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.