ਮੁਰੱਬਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੁਰੱਬਾ (ਨਾਂ,ਪੁ) ਖੰਡ ਦੀ ਚਾਸ਼ਨੀ ਵਿੱਚ ਉਬਾਲ ਕੇ ਖਾਣ ਹਿਤ ਪਾਇਆ ਸੇਬ, ਹਰੜ, ਆਉਲਾ, ਗਾਜਰ ਜਾਂ ਕੋਈ ਹੋਰ ਫਲ਼ ਆਦਿ; ਵੇਖੋ : ਮਰੱਬਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7277, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਮੁਰੱਬਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੁਰੱਬਾ 1 [ਨਾਂਪੁ] ਖੰਡ ਆਦਿ ਦੀ ਚਾਸ਼ਨੀ ਵਿੱਚ ਉਬਾਲ ਕੇ ਪਾਇਆ ਹੋਇਆ ਕੋਈ ਫਲ਼ ਜਾਂ ਸਬਜ਼ੀ 2 [ਨਾਂਪੁ] ਚਾਰ ਨੁੱਕਰਾਂ ਵਾਲ਼ੀ ਸ਼ਕਲ ਜਾਂ ਜ਼ਮੀਨ ਦਾ ਟੁਕੜਾ, ਵਰਗ 25 ਏਕੜ ਦਾ ਜ਼ਮੀਨ ਦਾ ਵਰਗਾਕਾਰ ਟੁਕੜਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7266, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First