ਮੁਖ਼ਤਾਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Attorney_ਮੁਖ਼ਤਾਰ: ਹਾਲਜ਼ਬਰੀ ਦੇ ਲਾਜ਼ ਆਫ਼ ਇੰਗਲੈਂਡ (ਜਿਲਦ-36 ਤੀਜਾ ਐਡੀ.) ਅਨੁਸਾਰ ‘ਮੁਖ਼ਤਾਰ’ ਸ਼ਬਦ ਤੋਂ ਮੁਰਾਦ ਹੈ ਕੋਈ ਅਜਿਹਾ ਵਿਅਕਤੀ ਜੋ ਕਿਸੇ ਹੋਰ ਦੇ ਨਮਿਤ ਕੰਮ ਕਰਦਾ ਹੈ ਅਤੇ ਮੁਖ਼ਤਾਰ ਨੂੰ ਕਿਸੇ ਵਸੀਕੇ ਆਦਿ ਦੀ ਤਕਮੀਲ ਕਰਨ ਦਾ ਅਧਿਕਾਰ ਬਹੁਤ ਪੁਰਾਣੇ ਸਮੇਂ ਤੋਂ ਚਲਿਆ ਆ ਰਿਹਾ ਹੈ। (ਹੋਰ ਤਫ਼ਸੀਲ ਲਈ ਵੇਖੋ Power of attorney)
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2032, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First