ਮੁੱਢਲੀ ਕਿਰਿਆ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Primary activity (ਪਰਾਇਮਅਰਿ ਐਕਟਿਵਅਟਿ) ਮੁੱਢਲੀ ਕਿਰਿਆ: ਉਹ ਕਿਰਿਆ ਜੋ ਪ੍ਰਕ੍ਰਿਤੀ ਦੇ ਇਕੱਤਰਿਤ ਕਰਨ ਨਾਲ ਹੁੰਦੀ ਹੈ ਜਾਂ ਪ੍ਰਕ੍ਰਿਤੀ ਦੁਆਰਾ ਮੁਹੱਈਆ ਕੀਤੀ ਸਮੱਗਰੀ ਉਪਲਬਧ ਕਰਾਉਣ ਨਾਲ ਹੁੰਦੀ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1045, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First