ਮੇਨ ਮੈਮਰੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Main Memory

ਕੰਪਿਊਟਰ ਦੀ ਅੰਦਰੂਨੀ ਯਾਦਦਾਸ਼ਤ ਨੂੰ ਮੁੱਖ ਯਾਦਦਾਸ਼ਤ ਜਾਂ ਮੇਨ ਮੈਮਰੀ ਕਿਹਾ ਜਾਂਦਾ ਹੈ । ਇਹ ਬਾਹਰੀ ਸਟੋਰੇਜ ਉਪਕਰਨਾਂ ਨਾਲੋਂ ਤੇਜ਼ ਰਫ਼ਤਾਰ ਵਾਲੀ ਹੁੰਦੀ ਹੈ ਪਰ ਇਸ ਦੀ ਸਟੋਰੇਜ ਸਮਰੱਥਾ ਬਹੁਤ ਘੱਟ ਹੁੰਦੀ ਹੈ । ਰੈਮ ( RAM ) ਅਤੇ ਰੋਮ ( ROM ) ਇਸ ਦੀਆਂ ਦੋ ਕਿਸਮਾਂ ਹਨ । ਇਹ ਮੈਮਰੀ ਕੰਪਿਊਟਰ ਨੂੰ ਕੰਮ ਕਰਨ ਦੌਰਾਨ ਮਦਦ ਕਰਦੀ ਹੈ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 256, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.