ਮੇਨ ਮੈਮਰੀ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Main Memory
ਕੰਪਿਊਟਰ ਦੀ ਅੰਦਰੂਨੀ ਯਾਦਦਾਸ਼ਤ ਨੂੰ ਮੁੱਖ ਯਾਦਦਾਸ਼ਤ ਜਾਂ ਮੇਨ ਮੈਮਰੀ ਕਿਹਾ ਜਾਂਦਾ ਹੈ। ਇਹ ਬਾਹਰੀ ਸਟੋਰੇਜ ਉਪਕਰਨਾਂ ਨਾਲੋਂ ਤੇਜ਼ ਰਫ਼ਤਾਰ ਵਾਲੀ ਹੁੰਦੀ ਹੈ ਪਰ ਇਸ ਦੀ ਸਟੋਰੇਜ ਸਮਰੱਥਾ ਬਹੁਤ ਘੱਟ ਹੁੰਦੀ ਹੈ। ਰੈਮ (RAM) ਅਤੇ ਰੋਮ (ROM) ਇਸ ਦੀਆਂ ਦੋ ਕਿਸਮਾਂ ਹਨ। ਇਹ ਮੈਮਰੀ ਕੰਪਿਊਟਰ ਨੂੰ ਕੰਮ ਕਰਨ ਦੌਰਾਨ ਮਦਦ ਕਰਦੀ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 822, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First