ਯੁਵਾ ਵਲਣਦਾਰ ਪਰਬਤ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Young fold mountains (ਯਅੰਗ ਫੋਲਡ ਮਾਉਨਟਿਨਜ) ਯੁਵਾ ਵਲਣਦਾਰ ਪਰਬਤ: ਇਹ ਯੁਵਾ ਵਲਣਦਾਰ ਪਰਬਤ ਅਲਪਾਇਨ ਪਰਬਤ ਨਿਰਮਾਣਕਾਰੀ (Alpine orogeny) ਦੀ ਦੇਣ ਹਨ। ਪਰ ਅਰਮੋਰਿਕਨ (Armorican), ਕੈਲੇਡੋਨਿਆਨ (Cale-donian) ਅਤੇ ਹੋਰ ਪੁਰਾਤਨ ਨਿਰਮਾਣਕਾਰੀਆਂ ਦੀ ਤੁਲਨਾ ਨਵੀਨ ਹੈ। ਇਹਨਾਂ ਵਿੱਚ ਹਿਮਾਲਾ, ਰਾਕੀ ਅਤੇ ਐਨਡੀਜ਼ ਪਰਬਤ ਸ਼ਾਮਲ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 215, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.