ਰਾਜਨੀਤਿਕ ਪ੍ਰਣਾਲੀ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Political system (ਪਅਉਲਿਟਿਕਅਲ ਸਿਸਟਅਮ) ਰਾਜਨੀਤਿਕ ਪ੍ਰਣਾਲੀ: ਇਕ ਦੇਸ਼ ਦੀ ਸਰਕਾਰ ਜਾਂ ਪ੍ਰਬੰਧਕ ਬਣਤਰ। ਇਹ ਵਿਭਿੰਨ ਪ੍ਰਕਾਰ ਦੀ ਹੁੰਦੀ ਹੈ ਜਿਵੇਂ ਲੋਕਤੰਤਰ (demo-cratic), ਸਮਾਜਵਾਦੀ (socialism), ਪੂੰਜੀਵਾਦ (capitalism), ਸਾਮਵਾਦ (com-munism), ਆਦਿ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3386, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First