ਰੰਡ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਰੰਡ (ਸੰ.। ਸੰਸਕ੍ਰਿਤ ਰੰਡਾ। ਪੰਜਾਬੀ ਰੰਡ, ਰੰਡੀ। ਹਿੰਦੀ ਰਾਂਡ)* ਪਤੀ ਤੋਂ ਬਿਨਾ। ਯਥਾ-‘ਸਾਧਨ ਰੰਡ ਨਾ ਬੈਸਈ’। ਤਥਾ-‘ਰੰਡ ਬੈਠੀ ਦੂਜੇ ਭਾਇ’।
----------
* ਪੰਜਾਬੀ ਵਿਚ -ਰੰਡੀ- ਕਹਿੰਦੇ ਹਨ ਵਿਧਵਾ ਨੂੰ, ਪਰ ਹਿੰਦੀ ਵਿਚ -ਰੰਡੀ- ਕਹਿੰਦੇ ਹਨ ਵੇਸ਼ਵਾ ਨੂੰ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 14888, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First