ਲਾਸ਼ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲਾਸ਼ (ਨਾਂ,ਇ) ਮੋਇਆ ਹੋਇਆ ਬੰਦਾ; ਮਿਰਤਕ ਦੇਹ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3411, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਲਾਸ਼ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲਾਸ਼ [ਨਾਂਇ] ਮਿਰਤਕ ਸਰੀਰ, ਲੋਥ; ਆਤਮਿਕ ਸਰਗਰਮੀ ਤੋਂ ਖ਼ਾਲੀ ਵਿਅਕਤੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3401, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਲਾਸ਼ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Cadaver_ਲਾਸ਼: ਇਹ ਸ਼ਬਦ Cara data vernibus (ਕੀਟਾਂ ਨੂੰ ਦਿੱਤਾ ਮਾਸ) ਦੇ ਪਹਿਲੇ ਅਖਰਾਂ ਨੂੰ ਜੋੜਕੇ ਬਣਾਇਆ ਗਿਆ ਹੈ ਜਿਸ ਦਾ ਮਤਲਬ ਹੈ ਮਨੁੱਖ ਜਾਂ ਜਾਨਵਰ ਦਾ ਮੁਰਦਾ ਸਰੀਰ। ਲਾਸ਼ ਨੂੰ ਦਫ਼ਨਾਉਣਾ। (nullis in bonis) ਤੇ ਇਸ ਦਾ ਸਮਾਇਤ ਅਧਿਕਾਰ ਕਲੀਸੀਆਈ ਖੇਤਰ ਵਿਚ ਆਉਂਦਾ ਹੈ। ਵਿਲੀਅਮਜ਼ ਬਨਾਮ ਵਿਲੀਅਮਜ਼ (20 ਚ. ਡ. 659) ਅਨੁਸਾਰ ਲਾਸ਼ ਕਿਸੇ ਦੀ ਸੰਪਤੀ ਨਹੀਂ ਸਮਝੀ ਜਾ ਸਕਦੀ।

       ਪੰਜਾਬੀ ਵਿਚ ਮੌਤ ਉਪਰੰਤ ਮਨੁਖ ਦੇ ਸਰੀਰ ਨੂੰ ਲਾਸ਼ ਕਿਹਾ ਜਾਂਦਾ ਹੈ ਜਦ ਕਿ ਪਸ਼ੂ ਦੀ ਸੂਰਤ ਵਿਚ ਮੁਰਦਾਰ ਸ਼ਬਦ ਵਰਤਿਆ ਜਾਂਦਾ।  


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3289, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.