ਲੁਡਾਈਐ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਲੁਡਾਈਐ* (ਕ੍ਰਿ.। ਪੰਜਾਬੀ ਲੁਡਣਾ=ਖੁਸ਼ੀ ਵਿਚ ਸਰੀਰ ਦਾ ਹਿਲਣਾ, ਕੁੱਦਣਾ। ਸੰਸਕ੍ਰਿਤ ਲੁਡ=ਹਿਲਨਾ, ਰਿੜਕਨਾ) ਲਟਕ ਨਾਲ ਹਿਲੀਏ ਭਾਵ ਪ੍ਰਸੰਨ ਹੋਵੀਏ। ਯਥਾ-‘ਕਹੁ ਨਾਨਕ ਬਾਹ ਲੁਡਾਈਐ’।

----------

* ਪੰਜਾਬੀ ਵਿਚ -ਲੁਡੀ- ਇਕ ਖੇਡ ਬੀ ਹੈ, ਜਿਸ ਵਿਚ ਖਾਸ ਤਰ੍ਹਾਂ ਨਾਲ ਕੁਦਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 942, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.