ਵਣਜਕ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Commercial _ ਵਣਜਕ : ਵਣਜਕ ਦਾ ਆਮ ਭਾਸ਼ਾ ਵਿਚ ਮਤਲਬ ਹੈ ਵਣਜ ਵਿਚ ਲਗਿਆ ਹੋਇਆ । ਇਥੇ ਵਣਜ ਨੂੰ ਆਤਮਕ , ਮੰਨੋਰੰਜਕ ਜਾਂ ਧਨ ਨਮਿਤ ਹੋਰ ਸਰਗਰਮੀਆਂ ਤੋਂ ਨਿਖੇੜਿਆ ਗਿਆ ਹੈ ਕਿਉਂਕਿ ਵਣਜਕ ਸਰਗਰਮੀ ਉਹ ਹੀ ਹੋ ਸਕਦੀ ਹੈ ਜਿਸ ਦਾ ਉਦੇਸ਼ ਧਨ ਕਮਾਉਣਾ ਹੋਵੇ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 524, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.