ਵਰੁਣ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Neptune (ਨੈਪਟਯੂਨ) ਵਰੁਣ: ਸੂਰਜ ਤੋਂ ਦੂਰੀ ਦੇ ਆਧਾਰ ਤੇ ਇਹ ਸੂਰਜ ਪਰਿਵਾਰ ਦਾ ਅੱਠਵਾਂ ਗ੍ਰਹਿ ਹੈ। ਇਹ ਸੂਰਜ ਤੋਂ 44966 ਲੱਖ ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਆਪਣੀ ਧੁਰੀ ਦੁਆਲੇ 16 ਘੰਟੇ ਵਿੱਚ ਚੱਕਰ ਪੂਰਾ ਕਰ ਲੈਂਦਾ ਹੈ। ਸੂਰਜ ਦੀ ਪਰਿਕਰਮਾ ਲਗਪਗ 165 ਵਰ੍ਹਿਆਂ ਵਿੱਚ ਕਰਦਾ ਹੈ। ਇਸ ਦਾ ਵਿਆਸ ਤਕਰੀਬਨ 49500 ਕਿਲੋਮੀਟਰ ਹੈ। ਇਸ ਦੇ ਚਾਰ ਉਪ-ਗ੍ਰਹਿ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3994, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.