ਵਾਪਸੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਵਾਪਸੀ [ਵਿਸ਼ੇ] ਮੁੜ ਕੇ ਆਉਣ ਨਾਲ਼ ਸੰਬੰਧਿਤ, ਪਰਤਵਾਂ [ਨਾਂਇ] ਮੁੜ ਕੇ ਆਉਣ ਦਾ ਭਾਵ ਜਾਂ ਕਿਰਿਆ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2397, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਾਪਸੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Draw back_ਵਾਪਸੀ: ਜਦੋਂ ਕੋਈ ਮਾਲ ਕਿਸੇ ਦੇਸ਼ ਵਿਚ ਦਰਾਮਦ ਕੀਤਾ ਜਾਂਦਾ ਹੈ ਤਾਂ ਦਰਾਮਦਕਾਰ ਤੋਂ ਮਸੂਲ ਲਿਆ ਜਾਂਦਾ ਹੈ। ਉਹ ਦਰਾਮਦ ਕੀਤਾ ਮਾਲ ਉਸ ਦੇਸ਼ ਵਿਚ ਵੇਚਦਾ ਹੈ, ਪਰ ਜਦੋਂ ਉਹ ਮਾਲ ਉਸ ਦੇਸ਼ ਵਿਚ ਵੇਚਿਆ ਨ ਜਾਵੇ ਅਤੇ ਬਰਾਮਦ ਕਰ ਦਿੱਤਾ ਜਾਵੇ ਤਾਂ ਪਹਿਲਾ ਅਦਾ ਕੀਤਾ ਦਰਾਮਦ ਮਸੂਲ ਉਸ ਦੇ ਦਰਾਮਦਕਾਰ ਅਤੇ ਬਾਦ ਵਿਚ ਬਣੇ ਬਰਾਮਦਕਾਰ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ ਅਤੇ ਉਸ ਵਾਪਸੀ ਕਿਹਾ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2277, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First