ਵਾਰੇ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਵਾਰੇ (ਕ੍ਰਿ.। ਸੰਸਕ੍ਰਿਤ ਵਾਰ: = ਦਰਵਾਜ਼ਾ। ਪੰਜਾਬੀ ਵਾਰਨਾ, ਵਾੜਨਾ=ਅੰਦਰ ਦਾਖਲ ਹੋਣ ਦੇਣਾ*) ਪ੍ਰਵੇਸ਼ ਕਰਾਵੇ, ਵਾੜੇ। ਯਥਾ-‘ਇਹ ਅਪੁਨੈ ਗ੍ਰਿਹ ਭੀਤਰਿ ਵਾਰੇ’।
੨. ਦੇਖੋ , ਵਾਰ-੩। ਸਦਕੇ ਕਰੇ ।
----------
* ਇਹ ਕ੍ਰਿਯਾ -ਵਾੜ- ਤੋਂ ਬਣੀ ਜਾਪਦੀ ਹੈ। ਜੰਗਲ ਦੇ ਘਰਾਂ ਦੇ ਦੁਆਲੇ ਕੰਡਿਆਂ ਦੀ ਵਾੜ ਹੁੰਦੀ ਸੀ। ਉਸ ਦੇ ਅੰਦਰ ਆ ਜਾਣ ਦੇਣਾ ਸੀ -ਵਾੜਨਾ-। ਹੁਣ ਆਮ ਅਰਥ ਹਨ- ਦਾਖਲ ਕਰਨਾ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 24331, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First