ਵਿਗੋਈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਵਿਗੋਈ (ਕ੍ਰਿ.। ਸੰਸਕ੍ਰਿਤ ਵਿਗਤ*=ਗੁਆਚੀ ਹੋਈ। ਪੰਜਾਬੀ ਵਿਗੁਤ, ਵਿਗੁਤੀ, ਵਿਗੁਚ। ਕ੍ਰਿਯਾ, ਵਿਗੁਚਣਾ। ਇਸ ਤੋਂ ਵਿਗੋਚਾ। ਵਿਗੁਚਣਾ ਦਾ ਸੰਖੇਪ ਵਿਗੋਣਾ। ਇਸ ਤੋਂ ਵਿਗੋਈ ਆਦਿ) ਗੁਆਚੀ, ਖੁਆਰ ਹੋਈ, ਰੁਲੀ। ਯਥਾ-‘ਆਵਣ ਜਾਣੈ ਪਰਜ ਵਿਗੋਈ’।

----------

* ਹੋ ਸਕਦਾ ਹੈ ਏਹ ਸਾਰੇ ਪਦ ਸੰਸਕ੍ਰਿਤ -ਵਿਕੁੰਚਨ- ਤੋਂ ਬਣੇ ਹੋਣ। ਵਿਕੁੰਚ=ਵਿੰਗਿਆਂ ਹੋ ਜਾਣਾ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 380, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.