ਵਿਚੱਲ ਮਿਆਰੀਕਰਨ ਵਿਧੀ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Z-score (ਜੈੱਡ ਸਕੋਅ*) ਵਿਚੱਲ ਮਿਆਰੀਕਰਨ ਵਿਧੀ: ਅੰਤਰਾਲ ਜਾਂ ਅਨੁਪਾਤ ਪੈਮਾਨੇ ਤੇ ਵਿਚੱਲ ਮਿਆਰੀਕਰਨ ਦੀ ਪੈਮਾਇਸ਼ ਵਿਧੀ। ਜੇਕਰ ਵਿਭਿੰਨ ਵਿਚੱਲਾਂ ਨੂੰ ਵਿਭਿੰਨ ਇਕਾਈਆਂ ਵਿੱਚ ਪੈਮਾਇਸ਼ ਕੀਤੀ ਜਾਂਦੀ ਹੈ ਤਾਂ ਇਹਨਾਂ ਨੂੰ ਮਿਆਰੀ ਸਕੋਰਾਂ ਤੋਂ ਜ਼ੈੱਡ-ਸਕੋਰਾਂ ਵਿੱਚ ਪਰਿਵਰਤਨ ਕੀਤਾ ਜਾਂਦਾ ਹੈ। ਇਹ ਮਿਆਰੀ ਝੁਕਾਅ ਦੇ ਮੁੱਲਾਂ (values of standard deviation) ਵਿੱਚ ਦਰਸਾਇਆ ਜਾਂਦਾ ਹੈ :

 ਜਿਥੇ ਝੁਕਾਵੀ ਸਕੋਰ (deviation score) ਦੇ ਮੁੱਲ (values) ਅਤੇ ਗਣਿਤਕ ਔਸਤ (arithmetic mean) ਵਿਚਕਾਰ ਭਿੰਨਤਾ ਰੱਖਦੇ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 906, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.