ਵਿਸ਼ਰਾਮ ਕਾਲ ਸਰੋਤ : 
    
      ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Relaxation time (ਰਿਲੈਕਸੇਇਸ਼ਨ ਟਾਇਮ) ਵਿਸ਼ਰਾਮ ਕਾਲ: ਕਿਸੇ ਪ੍ਰਣਾਲੀ  ਨੇ ਮੁੜ ਸੰਤੁਲਨ  ਸਥਾਪਿਤ ਕਰਨ ਲਈ ਲਿਆ ਸਮਾਂ। ਇਹ ਉਦੋਂ ਹੁੰਦਾ ਹੈ ਜਦੋਂ ਉਸ ਪ੍ਰਣਾਲੀ ਨੂੰ ਜਕੜਣ ਵਾਲੇ  ਜਾਂ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਵਿੱਚ ਪਰਿਵਰਤਨ  ਆਉਂਦਾ ਹੈ। ਮਿਸਾਲ  ਵਜੋਂ, ਇਕ ਢਲਾਣ  ਨੇ ਇਕ ਸੰਤੁਲਨ ਦਸ਼ਾ ਹਾਸਲ ਕਰਨੀ ਜਦ ਕਿ ਉਸ ਦੇ ਆਧਾਰ ਤੇ ਮਾਨਵੀ ਏਜੰਸੀ (agency) ਦੁਆਰਾ ਖੁਦਾਈ ਕੀਤੀ ਗਈ ਹੋਵੇ।
    
      
      
      
         ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ, 
        ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 282, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First