ਵਿਸਤਾਰ ਕਰਨਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Extend_ਵਿਸਤਾਰ ਕਰਨਾ: ਕਿਸੇ ਐਕਟ ਵਿਚ ‘ਵਿਸਤਾਰ ਕਰਨਾ’ ਸ਼ਬਦਾਂ ਦਾ ਮਤਲਬ ਬਿਲਕੁਲ ਉਹ ਹੀ ਨਹੀਂ ਜੋ ‘ਨਾਫ਼ਜ਼ ਹੋਣ ’ ਦਾ ਹੈ। ਜਿਥੇ ਐਕਟ ਵਿਚ ਇਹ ਕਿਹਾ ਗਿਆ ਹੋਵੇ ਕਿ ਉਸ ਦਾ ਵਿਸਤਾਰ ਕਿਸੇ ਖੇਤਰ ਤਕ ਹੈ, ਉਥੇ ਉਸ ਦਾ ਜ਼ਰੂਰੀ ਤੌਰ ਤੇ ਇਹ ਮਤਲਬ ਨਹੀਂ ਕਿ ਉਹ ਉਸ ਖੇਤਰ ਵਿਚ ‘ਨਾਫ਼ਜ਼’ ਹੈ, ਖ਼ਾਸ ਕਰ ਉਦੋਂ ਜਦੋਂ ਇਹ ਅਭਿਵਿਅਕਤ ਉਪਬੰਧ ਹੋਵੇ ਕਿ ਉਸ ਦੇ ਨਾਫ਼ਜ਼ ਹੋਣ ਤੋਂ ਪਹਿਲਾਂ ਕੋਈ ਹੋਰ ਕਾਰਵਾਈ ਜਿਵੇਂ ਕਿ ਅਧਿਸੂਚਨਾ ਦਾ ਜਾਰੀ ਕੀਤਾ ਜਾਣਾ ਜ਼ਰੂਰੀ ਹੈ। [ਸੁੰਦਰ ਸਿੰਘ ਬਨਾਮ ਫ਼ਕੀਰ ਚੰਦ ਏ ਆਈ ਆਰ 1948 ਪੂਰਬੀ ਪੰਜਾਬ 47]


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1327, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.