ਵੀਐਲਐਸਆਈ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

VLSI

ਇਸ ਦਾ ਪੂਰਾ ਨਾਮ ਹੈ- ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ। ਇਹ ਇਕ ਅਜਿਹਾ ਇਲੈਕਟ੍ਰੋਨਿਕ ਪਰਿਪੱਥ (ਸਰਕਟ) ਹੈ, ਜਿਸ ਰਾਹੀਂ ਲਗਭਗ 10,000 ਟ੍ਰਾਂਜਿਸਟਰਾਂ ਨੂੰ ਸਿੰਗਲ ਸਿਲੀਕਾਨ ਚਿੱਪ ਉੱਪਰ ਸਥਾਪਿਤ (ਫੈਬਰੀਕੇਟ) ਕੀਤਾ ਜਾ ਸਕਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 614, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.