ਵੱਖ-ਵੱਖ ਮੀਨੂ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Menu
ਪੇਂਟ ਵਿੱਚ ਮੀਨੂ ਬਾਰ ਉੱਤੇ ਕਈ ਤਰ੍ਹਾਂ ਦੇ ਮੀਨੂ ਦਿਖਾਈ ਦਿੰਦੇ ਹਨ। ਇਹਨਾਂ ਮੀਨੂਆਂ ਵਿੱਚ ਵੱਖ-ਵੱਖ ਕਮਾਂਡਾਂ (Commands) ਹੁੰਦੀਆਂ ਹਨ।
ਪੇਂਟ ਦੇ ਵੱਖ-ਵੱਖ ਮੀਨੂ ਹੇਠਾਂ ਲਿਖੇ ਅਨੁਸਾਰ ਹਨ:
· ਫਾਈਲ ਮੀਨੂ (File Menu)
· ਐਡਿਟ ਮੀਨੂ (Edit Menu)
· ਵੀਊ ਮੀਨੂ (View Menu)
· ਈਮੇਜ਼ ਮੀਨੂ (Image Menu)
· ਕਲਰ ਮੀਨੂ (Colour Menu)
· ਹੈਲਪ ਮੀਨੂ (Help Menu)
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1052, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First