ਸ਼ਕਤਵਾਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Competent _ ਸ਼ਕਤਵਾਨ : ਸ਼ਕਤਵਾਨ ਦਾ ਮਤਲਬ ਹੈ ਅਧਿਕਾਰਤਾ ਰਖਣਾ , ਅਰਥਾਤ ਦਾਵੇ ਦੀ ਮਾਲੀਅਤ ਅਤੇ ਪ੍ਰਕਿਰਤੀ ਦੇ ਹਵਾਲੇ ਵਿਚ ਅਦਾਲਤ ਉਸ ਦੇ ਵਿਚਾਰਣ ਦੀ ਅਧਿਕਾਰਤਾ ਰਖਦੀ ਹੈ । ਇਸ ਦ੍ਰਿਸ਼ਟੀ ਤੋਂ ਕਿਸੇ ਦਾਵੇ ਦਾ ਵਿਚਾਰਣ ਕਰਨ ਲਈ ਇਕ ਗ੍ਰੇਡ ਤੋਂ ਵਧ ਗ੍ਰੇਡ ਦੀ ਅਦਾਲਤਾਂ ਹੋ ਸਕਦੀਆਂ ਹਨ । ਪਰ ਦਾਵਾ ਉਸ ਮਾਲੀਅਤ ਦੀ ਅਧਿਕਾਰਤਾ ਰਖਣ ਵਾਲੀ ਸਭ ਤੋਂ ਹੇਠਲੇ ਦਰਜੇ ਦੀ ਅਦਾਲਤ ਵਿਚ ਦਾਇਰ ਕੀਤਾ ਜਾ ਸਕਦਾ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 688, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.