ਸ਼ਹਿਰੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ਹਿਰੀ [ਵਿਸ਼ੇ] ਸ਼ਹਿਰ ਵਿੱਚ ਰਹਿਣ ਵਾਲ਼ਾ; ਨਾਗਰਿਕ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3689, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸ਼ਹਿਰੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸ਼ਹਿਰੀ, ਪੁਲਿੰਗ : ਸ਼ਹਿਰ ਵਿਚ ਰਹਿਣ ਵਾਲਾ ਵਸਨੀਕ, ਨਾਗਰਿਕ, ਬਾਸ਼ਿੰਦਾ, ਵਿਸ਼ੇਸ਼ਣ / (ਭੂਗੋਲ) : ਸ਼ਹਿਰ ਦੇ ਨਾਲ ਦਾ (ਇਲਾਕਾ), ਸ਼ਹਿਰ ਦਾ ਪੇਂਡੂ ਦੇ ਉਲਟ, ਸੱਭਯ
–ਸ਼ਹਿਰਨ, : ਇਸਤਰੀ ਲਿੰਗ
–ਸ਼ਹਿਰੀਅਤ, ਇਸਤਰੀ ਲਿੰਗ : ਸ਼ਹਿਰ ਦਾ ਵਸਨੀਕ ਹੋਣ ਦੀ ਹਾਲਤ, ਸ਼ਹਿਰਦਾਰੀ ਵਾਲੀ ਵਰਤੋਂ
–ਸ਼ਹਿਰੀ ਬਚਾਉ, ਪੁਲਿੰਗ : ਲੜਾਈ ਦੇ ਦਿਨਾਂ ਵਿਚ ਹਵਾਈ ਹਮਲੇ ਜਾਂ ਹੋਰ ਖ਼ਤਰਿਆਂ ਤੋਂ ਸ਼ਹਿਰ ਦੀ ਰੱਖਿਆ, ਮੁਲਕ ਦੀ ਰੱਖਿਆ ਕਰਨ ਦਾ ਭਾਵ, ਜਨਤਾ ਨੂੰ ਬਚਾਉਣ ਦਾ ਭਾਵ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1408, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-04-29-03-12-14, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First