ਸਜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਜ [ਨਾਂਇ] ਸ਼ਕਲ, ਸੂਰਤ; ਸਜਾਵਟ, ਸੁਹੱਪਣ, ਛਬੀ, ਫਬ; ਤਿਆਰੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16583, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਜ. ਸੰਗ੍ਯਾ—ਸ਼ੋਭਾ. ਸਜਾਵਟ. ਸ਼੍ਰਿੰਗਾਰ। ੨ ਸੰ. सज्ज—ਸੱਜ. ਵਿ—ਜ੍ਯਾ (ਚਿੱਲੇ) ਸਹਿਤ. ਜੋ ਕਮਾਣ ਉੱਤੇ ਚਿੱਲਾ ਚੜ੍ਹਾਕੇ ਤਿਆਰ ਹੋਇਆ ਹੈ। ੩ ਸ਼ਸਤ੍ਰ ਪਹਿਨਕੇ ਜੋ ਤਿਆਰ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16527, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਜ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਜ, ਇਸਤਰੀ ਲਿੰਗ : ੧. ਸ਼ਕਲ, ਸੂਰਤ, ਸਜਾਵਟ, ਸੁਹੱਪਣ, ਬਣਫ਼ਬ, ਛਬ; ੨. ਤਿਆਰੀ
–ਸਜ ਜਾਣਾ, (ਖਾਲਸਾਈ ਬੋਲਾ) / ਮੁਹਾਵਰਾ : ਬੈਠਣਾ, ਬਰਾਜਣਾ
–ਸਜਦਾਰ, ਵਿਸ਼ੇਸ਼ਣ : ਚੰਗੀ ਸ਼ਕਲ ਵਾਲਾ, ਸੋਹਣਾ, ਸੁੰਦਰ
–ਸਜ ਧਜ, ਇਸਤਰੀ ਲਿੰਗ : ੧. ਤਿਆਰੀ, ਚੰਗੀ ਰੂਪ ਕੱਢਣ, ਧੂਮ ਧਾਮ, ਠਾਠ ਬਾਠ, ਦਿਖਾਵਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6168, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-09-04-36-31, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First