ਸਦਾ ਲਈ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

For ever _ ਸਦਾ ਲਈ : ਜਦੋਂ ਗ੍ਰਾਂਟ ਦਾ ਮਨੋਰਥ ਗੁਜ਼ਾਰਾ ਦੇਣਾ ਹੋਵੇ ਤਾਂ ਉਸ ਗ੍ਰਾਂਟ ਦਾ ਪਹਿਲੀ ਨਜ਼ਰੇ ਅਰਥ ਗ੍ਰਾਂਟ ਲੈਣ ਵਾਲੇ ਦੀ ਉਮਰ ਭਰ ਲਈ ਹੈ , ਭਾਵੇਂ ਸ਼ਬਦ ‘ ਸਦਾ ਲਈ’ ਜਾਂ ‘ ਸਦੀਵ ਕਾਲ ਲਈ’ ਵਰਤੇ ਗਏ ਹੋਣ । ( ਤੇਜਾ ਸਿੰਘ ਬਨਾਮ ਮੋਤੀ ਸਿੰਘ 80 ਆਈ ਸੀ 918 )


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 604, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.