ਸਮੱਸਿਆ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਮੱਸਿਆ [ਨਾਂਇ] ਔਕੜ , ਮਸਲਾ , ਮੁਸ਼ਕਲ, ਅੜਾਉਣੀ, ਉਲਝਣ, ਗੁੰਝਲ, ਮਾਮਲਾ; ਮਿਲ਼ਾਉਣ ਦੀ ਕਿਰਿਆ , ਸੰਗਠਨ; ਕਿਸੇ ਸਲੋਕ ਜਾਂ ਛੰਦ ਆਦਿ ਦਾ ਅਖੀਰੀ ਹਿੱਸਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8111, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਮੱਸਿਆ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਮੱਸਿਆ, ਸੰਸਕ੍ਰਿਤ : ੧. ਮਿਲਾਉਣ ਦੀ ਕਿਰਿਆ, ਸੰਘਠਣ; ੨. ਕਿਸੇ ਸ਼ਲੋਕ ਜਾਂ ਛੰਦ ਆਦਿ ਦਾ ਅਖੀਰੀ ਹਿੱਸਾ ਜੋ ਪੂਰਾ ਛੰਦ ਬਣਾਉਣ ਲਈ ਤਿਆਰ ਕਰ ਕੇ ਦਿੱਤਾ ਜਾਂਦਾ ਹੈ ਤੇ ਜਿਸ ਦੇ ਆਧਾਰ 'ਤੇ ਪੂਰਾ ਛੰਦ ਬਣਾਇਆ ਜਾਂਦਾ ਹੈ, ਇਸ ਤਰ੍ਹਾਂ ਮਿਸਰਾ; ੩. ਉਲਝਣ, ਗੁੰਝਲ, ਅੜਾਉਣੀ, ਮੁਸ਼ਕਲ ਸਵਾਲ, ਮਾਮਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2805, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-06-04-49-37, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.