ਸਰੋਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰੋਤ. ਸੰ. ਸ਼੍ਰੋਤ੍ਰ. ਸ਼੍ਰਵਣ ਇੰਦ੍ਰਿਯ. “ਓਇ ਬੇਧਿਓ ਸਹਜ ਸਰੋਤ.” (ਆਸਾ ਛੰਤ ਮ: ੫) ਮ੍ਰਿਗ ਕਰਣਇੰਦ੍ਰਿਯ ਦੇ ਰਸ ਨਾਲ ਵੇਧਨ ਹੋਇਆ। ੨ ਦੇਖੋ, ਸਰੋਦ। ੩ ਅਫਵਾਹ. ਆਮ ਲੋਕਾਂ ਤੋਂ ਸੁਣੀ ਹੋਈ ਬਾਤ. ਸ਼੍ਰੁਤਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15673, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First