ਸਵਾਰੋ ਸਵਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਵਾਰੋ ਸਵਾਰ, ਪੁਲਿੰਗ : ਗੁੱਲੀ ਡੰਡੇ ਦੀ ਇੱਕ ਖੇਡ ਜਿਸ ਵਿਚ ਦੋ ਧੜੇ ਬਣਾਏ ਜਾਂਦੇ ਹਨ। ਜਿਸ ਧੜੇ ਦੇ ਹੱਥ ਖੇਡ ਰਹਿੰਦੀ ਹੈ ਉਹ ਦੂਜੇ ਧੜੇ ਦੇ ਮੁੰਡਿਆਂ ਨੂੰ ਘੋੜੀਆਂ ਬਣਾ ਕੇ ਸਵਾਰ ਰਹਿੰਦਾ ਹੈ। ਪਹਿਲੀ ਧਿਰ ਦੇ ਹੱਥੋਂ ਖੇਡ ਮੁੱਕਣ ਤੇ ਦੂਜੀ ਧਿਰ ਦੇ ਮੁੰਡੇ ਪਹਿਲਿਆਂ ਤੇ ਸਵਾਰ ਹੋ ਜਾਂਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 266, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-10-04-51-49, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.