ਸਹੇੜ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਹੇੜ (ਨਾਂ,ਪੁ) ਅੰਗਾਂ-ਸਾਕਾਂ ਦੀ ਰਜ਼ਾਮੰਦੀ ਜਾਂ ਮੁੰਡੇ ਕੁੜੀ ਦੀ ਆਪਸੀ ਪਸੰਦ ਵਜੋਂ ਵਿਆਹ ਬੰਧੇਜ ਲਈ ਪ੍ਰਵਾਨ ਕੀਤਾ ਸਾਥ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4139, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸਹੇੜ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਹੇੜ, ਪੁਲਿੰਗ : ਸਹੇੜਨ ਦਾ ਭਾਵ, ਸਹੇੜਿਆ ਹੋਇਆ ਪੁਰਸ਼ ਜਾਂ ਇਸਤਰੀ ਜਾਂ ਕੰਮ
–ਸਹੇੜਦੇ, ਪੁਲਿੰਗ : ਸਹੇੜਨ ਵਾਲੇ, ਕੁੜੀ ਨੂੰ ਵਿਆਹ ਕੇ ਲਿਆਉਣ ਵਾਲੇ ਸਹੁਰੇ
–ਸਹੇੜ ਸਹੇੜਨਾ, ਮੁਹਾਵਰਾ : ਕੋਈ ਕੰਮ ਆਪਣੇ ਸਿਰ ਲੈਣਾ
–ਸਹੇੜ ਲੈਣਾ, ਕਿਰਿਆ ਸਕਰਮਕ : ਸਹੇੜਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1480, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-04-29-04-12-06, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First