ਸਾਧ-ਸੰਗਤ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸਾਧ-ਸੰਗਤ: ਗੁਰਬਾਣੀ ਅਨੁਸਾਰ ਸੰਤ ਅਤੇ ਸਾਧ ਦੋਵੇਂ ਅਭਿੰਨ ਵਿਅਕਤਿਤਵ ਹੋਣ ਕਾਰਣ ‘ਸਤਿਸੰਗਤ’ ਅਤੇ ‘ਸਾਧ-ਸੰਗਤ’ ਦੋਵੇਂ ਇਕੋ ਭਾਵ-ਬੋਧਕ ਹਨ। ਵੇਖੋ ‘ਸਤਿਸੰਗਤ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4104, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First