ਸਾਹਿਲ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Plumb-bob (ਪਲਅਮਬਅਬ) ਸਾਹਿਲ: ਖੜ੍ਹੇ-ਦਾਅ ਸੇਧ ਨਾਪਣ ਅਤੇ ਸੇਧ ਬਣਾਏ ਰੱਖਣ ਵਾਲਾ ਯੰਤਰ ਜਿਹੜਾ ਸਰਵੇਖਣ ਵਿੱਚ ਅਕਸਰ ਕੰਮ ਆਉਂਦਾ ਹੈ ਪਰ ਇੱਟਾਂ ਦੀ ਦੀਵਾਰ ਚਿਣਦਿਆਂ ਇਹ ਵਾਰ-ਵਾਰ ਕੰਮ ਆਉਂਦਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4154, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਸਾਹਿਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਹਿਲ [ਨਾਂਪੁ] ਕਿਨਾਰਾ, ਕੰਢਾ, ਤਟ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4143, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਾਹਿਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਹਿਲ. ਅ. ਸਾਹਲ਼. ਸੰਗ੍ਯਾ—ਦਰਿਆ ਦਾ ਕਿਨਾਰਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4081, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਾਹਿਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਾਹਿਲ, (ਅਰਬੀ : ਪੁਲਿੰਗ : ਸਮੁੰਦਰ ਦਾ ਕਿਨਾਰਾ, ਕੰਢਾ, ਤਟ, ਕੰਢੀ, ਕੰਧੀ
–ਸਾਹਿਲੀ, ਵਿਸ਼ੇਸ਼ਣ : ਸਾਹਿਲ ਸਬੰਧੀ
–ਸਾਹਿਲੀ ਝੀਲ, (ਸਿਹਤ ਵਿਗਿਆਨ) / ਇਸਤਰੀ ਲਿੰਗ : ਸਾਹਲ ਉਤਲੀ ਝੀਲ, ਖਾਰੇ ਪਾਣੀ ਦਾ ਟੁਕੜਾ ਜਿਸ ਨੂੰ ਰੇਤ ਦਾ ਨੀਵਾਂ ਟਿੱਬਾ ਸਮੁੰਦਰ ਤੋਂ ਵੱਖ ਕਰਦਾ ਹੋਵੇ, ਉਹ ਝੀਲ ਜੋ ਮੂੰਗੇ ਦੇ ਟੀਲਿਆਂ ਨਾਲ ਘਿਰੀ ਹੋਵੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1345, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-14-02-04-58, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First