ਸਾਫ਼ ਦਿਲ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Clean hands_ਸਾਫ਼ ਦਿਲ: ਇਹ ਕਿਹਾ ਜਾਂਦਾ ਹੈ ਕਿ ਈਕਵਿਟੀ ਦੀ ਅਦਾਲਤ ਵਿਚ ਕੇਸ ਲਿਆਉਣ ਵਾਲੇ ਵਿਅਕਤੀ ਲਈ ਜ਼ਰੂਰੀ ਹੈ ਕਿ ਉਹ ਸਾਫ਼ ਦਿਲ ਨਾਲ ਆਵੇ। ਇਸ ਦਾ ਮਤਲਬ ਇਹ ਹੈ ਕਿ ਜੋ ਕੋਈ ਈਕਵਿਟੀ ਅਦਾਲਤ ਦੀ ਸਹਾਇਤਾ ਚਾਹੁੰਦਾ ਹੈ ਉਸ ਨੂੰ ਉਸ ਵਿਹਾਰ ਵਿਚ ਕਿਸੇ ਦੋਸ਼ ਦਾ ਮੁਰਤਕਿਬ ਨਹੀਂ ਹੋਣਾ ਚਾਹੀਦਾ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 621, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.