ਸੁਫਨਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਫਨਾ (ਨਾਂ,ਪੁ) ਨੀਂਦਰ ਵਿੱਚ ਜਾਗ੍ਰਿਤ ਜਿਹਾ ਵਰਤਾਰਾ ਵੇਖਣ ਦੀ ਮਾਨਸਿਕ ਅਵਸਥਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3572, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੁਫਨਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਫਨਾ [ਨਾਂਪੁ] ਵੇਖੋ ਸੁਪਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3564, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁਫਨਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਸੁਫਨਾ ਦੇਖੋ, ਸੁਪਨਾ


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3514, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁਫਨਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁਫਨਾ, ਪੁਲਿੰਗ : ਖਾਬ, ਨੀਂਦਰ ਵਿੱਚ ਜਾਗਰਤ ਜੇਹੇ ਕੰਮ ਹੁੰਦੇ ਵੇਖਣ ਦਾ ਭਾਵ

–ਸੁਫਨਾ ਆਉਣਾ, ਮੁਹਾਵਰਾ : ਖਿਆਲ ਵਿੱਚ ਆਉਣਾ, ਕਿਸੇ ਚੀਜ਼ ਵਿੱਚ ਸੁਰਤੀ ਹੋਣਾ, ਸੁਭਾਵਕ ਹੋਣਾ

–ਸੁਫਨਾ ਤਕ ਨਾ ਆਉਣਾ, ਮੁਹਾਵਰਾ : ਉੱਕਾ ਭੁਲ ਜਾਣਾ, ਕਿਸੇ ਚੀਜ਼ ਦਾ ਖਿਆਲ ਵਿਚੋਂ ਹੀ ਨਿਕਲ ਜਾਣਾ

–ਸੁਫਨੇ ਲੈਣਾ, ਮੁਹਾਵਰਾ : ਚਿਤਾਰਨਾ, ਦਲੀਲ, ਜਾਂ ਸੁਰਤੀ ਦਾ ਬਾਰ ਬਾਰ ਕਿਸੇ ਚੀਜ਼ ਵਿੱਚ ਜਾਣਾ

–ਸੌਣਾ ਰੂੜੀਆਂ ਤੇ ਸੁਫਨੇ ਸ਼ੀਸ਼ ਮਹਿਲਾਂ ਦੇ, ਅਖੌਤ : ਗ਼ਰੀਬੀ ਵਿੱਚ ਵੀ ਉਤੇ ਖਿਆਲਾਤ ਰੱਖਣਾ, ਅਣ-ਅਧਿਕਾਰੀ ਦਾ ਕਿਸੇ ਗਲ ਲਈ ਲੋਚਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1465, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-18-04-53-25, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.