ਸੁਭਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁਭਾ. ਦੇਖੋ, ਸੁਬਹ। ੨ ਸ਼ੁਬਹ. ਸ਼ੱਕ. ਸੰਸਾ. “ਜੇ ਦਿਲ ਸੁਭਾ ਤੁਮਾਰੇ ਲਹੈ.” (ਗੁਪ੍ਰਸੂ) ੩ ਸੰ. ਸ਼ੁਭਾ. ਕਾਂਤਿ. ਸ਼ੋਭਾ. “ਬਰਨੀ ਨਹਿ ਜਾਤ ਸੁਭਾ ਹੈ.” (ਕ੍ਰਿਸਨਾਵ) ੪ ਇੱਛਾ । ੫ ਦੇਵਤਿਆਂ ਦੀ ਸਭਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13998, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First