ਸੁਲ੍ਹਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁਲ੍ਹਾ [ਨਾਂਇ] ਰਾਜ਼ੀਨਾਵਾਂ, ਮੇਲ਼-ਮਿਲਾਪ, ਸਲੂਕ, ਸਮਝੌਤਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6172, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੁਲ੍ਹਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੁਲ੍ਹਾ, (ਅਰਬੀ : ਸੁਲਹ) / ਇਸਤਰੀ ਲਿੰਗ : ੧. ਸੁਲਹ, ਰਾਜੀਨਾਮਾ, ਰਾਜੀ ਨਾਵਾਂ, ਮੇਲ ਮਿਲਾਪ, ਸਲੂਕ, ਸਮਝੌਤਾ (ਲਾਗੂ ਕਿਰਿਆ : ਹੋਣਾ, ਕਰਨਾ, ਕਰਵਾਉਣਾ)
–ਸੁਲ੍ਹਾ ਸਫ਼ਾਈ, ਇਸਤਰੀ ਲਿੰਗ : ਮੇਲ ਮਿਲਾਪ, ਰੁੱਸਿਆਂ ਦਾ ਮੰਨ ਪੈਣ ਦਾ ਭਾਵ, ਮੰਨ ਮਨੌਤੀ
–ਸੁਲ੍ਹਾ ਮਾਰਨਾ, ਮੁਹਾਵਰਾ : ਕਿਸੇ ਨੂੰ ਰਵਾਜੀ ਤੌਰ ਤੇ ਖਾਣ ਪੀਣ ਲਈ ਪੁੱਛਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2468, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-08-11-31-44, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
CanaraBank. Malerkotla. 148020
President. AmandeepSinghRai.,
( 2023/10/28 10:4133)
Please Login First