ਸੁਹਜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁਹਜ [ਨਾਂਪੁ] ਸੁਹੱਪਣ, ਖ਼ੂਬਸੂਰਤੀ, ਸਜਾਵਟ, ਸ਼ਿੰਗਾਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23500, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੁਹਜ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੁਹਜ, ਵਿਸ਼ੇਸ਼ਣ : ੧. ਸਜਾਵਟ, ਸੋਭਾ, ਸੁਹਣੱਪ; ੨. ਸੋਹਣਾ ਲੱਗਣ ਜਾਂ ਸੱਜੇ ਹੋਏ ਹੋਣ ਦਾ ਭਾਵ; ੩. ਸ਼ਿੰਗਾਰ, ਸੁਹਣਿਆਂ ਬਣਾਉਣ ਵਾਲੀ ਸਮੱਗਰੀ
–ਸੁਹਜ ਸਵਾਦ, ਪੁਲਿੰਗ : ਸਾਹਿਤ ਨੂੰ ਮਾਣਨ ਦਾ ਭਾਵ, ਸਾਹਿਤਕ ਰਚਨਾ ਦੇ ਕਲਾਮਈ ਹੋਣ ਦਾ ਗੁਣ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7570, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-16-10-24-31, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First