ਸੁੱਤ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁੱਤ (ਨਾਂ,ਪੁ) 1 ਪੈਰਾਂ ਦੀ ਉਂਗਲੀ ਵਿੱਚ ਪਾਉਣ ਵਾਲਾ ਚਾਂਦੀ ਦਾ ਨਮੂਨੇਦਾਰ ਛੱਲਾ 2 ਤੰਗਲੀ ਦੇ ਮੂਹਰੇ ਲੱਗੀ ਖ਼ਮਦਾਰ ਕਿੱਲੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 53962, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੁੱਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੁੱਤ [ਨਾਂਇ] ਤੰਗਲੀ ਦੀ ਸਾਂਗ; ਪੈਰ ਦੀ ਉਂਗਲੀ ਵਿੱਚ ਪਾਉਣ ਵਾਲ਼ਾ ਗਹਿਣਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 54088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੁੱਤ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੁੱਤ, ਇਸਤਰੀ ਲਿੰਗ : ੧. ਪੈਰਾਂ ਦੀ ਉਂਗਲੀ ਵਿੱਚ ਪਾਉਣ ਵਾਲਾ ਚਾਂਦੀ ਦਾ ਛੱਲਾ; ੨. ਤੰਗਲੀ ਦੀਆਂ ਸਿੰਗੜਾਂ ਵਿਚੋਂ ਇੱਕ
–ਸੁਤ-ਉਣੀਂਦਾ, ਸੁਤ ਅਣੀਂਦਾ, ਕਿਰਿਆ ਵਿਸ਼ੇਸ਼ਣ : ਸੁੱਤੋਣੀਂਦਾ, ਕੁਝ ਸੁੱਤਾ ਅਤੇ ਕੁਝ ਜਾਗਦਾ, ਅਧਸੁੱਤਾ, ਜਾਗੋ ਮੀਟੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 18418, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-16-04-15-10, ਹਵਾਲੇ/ਟਿੱਪਣੀਆਂ:
ਸੁੱਤ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੁੱਤ, ਇਸਤਰੀ ਲਿੰਗ : ੧. ਪੈਰਾਂ ਦੀ ਉਂਗਲੀ ਵਿੱਚ ਪਾਉਣ ਵਾਲਾ ਚਾਂਦੀ ਦਾ ਛੱਲਾ; ੨. ਤੰਗਲੀ ਦੀਆਂ ਸਿੰਗੜਾਂ ਵਿਚੋਂ ਇੱਕ
–ਸੁਤ ਉਣੀਂਦਾ, ਸੁਤ ਅਣੀਂਦਾ, ਕਿਰਿਆ ਵਿਸ਼ੇਸ਼ਣ : ਕੁੱਝ ਸੁੱਤਾ ਅਤੇ ਕੁੱਝ ਜਾਗਦਾ, ਅਧਸੁਤਾ, ਜਾਗੋ ਮੀਟੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 17989, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-17-02-15-10, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First