ਸੁੱਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੱਤਾ [ਵਿਸ਼ੇ] ਨੀਂਦ ਦੀ ਅਵਸਥਾ ਵਿੱਚ ਪਿਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21080, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁੱਤਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁੱਤਾ, ਵਿਸ਼ੇਸ਼ਣ : ਸੁੱਤਾ ਹੋਇਆ

–ਸੁੱਤਾ, ਹੋਇਆ, ਵਿਸ਼ੇਸ਼ਣ : ੧. ਸੁਸਤ, ਆਲਸੀ; ੨. ਬੇਖ਼ਬਰ, ਗਾਫਲ

–ਸੁੱਤਾ ਮੋਇਆ ਇੱਕ ਬਰਾਬਰ ਹੈ, ਅਖੌਤ : ਨੀਂਦ ਮੌਤ ਦੇ ਤੁਲ ਹੈ ਸੁੱਤਾ ਹੋਇਆ ਆਦਮੀ ਵੀ ਮੋਏ ਵਰਗਾ ਬੇਖ਼ਬਰ ਹੁੰਦਾ ਹੈ

–ਸੁੱਤੀ ਕਲ੍ਹਾ ਜਗਾਉਣਾ, ਸੁੱਤੀਆਂ ਕਨਾਂ ਜਗਾਉਣਾ; ਮੁਹਾਵਰਾ : ਮੁੱਕੇ ਹੋਏ ਝਗੜੇ ਨੂੰ ਫੇਰ ਖੜਾ ਕਰਨਾ

–ਸੁੱਤੇ ਰਹਿਣਾ, ਮੁਹਾਵਰਾ : ਗਾਫਲ ਜਾਂ ਬੇਪਰਵਾਹ ਰਹਿਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7276, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-16-04-48-45, ਹਵਾਲੇ/ਟਿੱਪਣੀਆਂ:

ਸੁੱਤਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁੱਤਾ, ਵਿਸ਼ੇਸ਼ਣ : ਸੁੱਤਾ ਹੋਇਆ

–ਸੁੱਤਾ ਹੋਇਆ, ਵਿਸ਼ੇਸ਼ਣ ੧. ਸੁਸਤ, ਆਲਸੀ; ੨. ਬੇ-ਖ਼ਬਰ, ਗ਼ਾਫਲ

–ਸੁੱਤਾ ਮੋਇਆ ਇੱਕ ਬਰਾਬਰ ਹੈ, ਅਖੌਤ : ਨੀਂਦ ਮੌਤ ਦੇ ਤੁੱਲ ਹੈ, ਸੁੱਤਾ ਹੋਇਆ ਆਦਮੀ ਵੀ ਮੋਏ ਵਰਗਾ ਬੇਖ਼ਬਰ ਹੁੰਦਾ ਹੈ

–ਸੁੱਤੀ ਕਲ੍ਹਾ ਜਗਾਉਣਾ, ਸੁੱਤੀਆਂ ਕਲਾਂ ਜਗਾਉਣਾ, ਮੁਹਾਵਰਾ : ਸੁੱਤੇ ਹੋਏ ਝਗੜੇ ਨੂੰ ਫੇਰ ਖੜਾ ਕਰਨਾ

–ਸੁੱਤੇ ਰਹਿਣਾ,  ਮੁਹਾਵਰਾ : ਗ਼ਾਫਲ ਜਾਂ ਬੇਪਰਵਾਹ ਰਹਿਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 7154, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-17-02-17-39, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.