ਸੂਟ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੂਟ (ਨਾਂ,ਪੁ) ਆਪਸ ਵਿੱਚ ਰੰਗ ਵਜੋਂ ਮੇਲ ਖਾਂਦੇ ਜ਼ਨਾਨਾਂ ਸਲਵਾਰ ਕਮੀਜ਼ ਅਤੇ ਦੁਪੱਟਾ ਆਦਿ; ਸਿਊਂਤੇ ਕੱਪੜਿਆਂ ਦਾ ਇੱਕ ਰੰਗਾ ਜੋੜਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24111, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੂਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੂਟ [ਨਾਂਪੁ] ਪੈਂਟ-ਕਮੀਜ਼/ਪੈਂਟ-ਕੋਟ ਆਦਿ ਵਸਤਰ ਜਾਂ ਪਹਿਰਾਵਾ , ਜਨਾਨਾ ਸਲਵਾਰ ਕਮੀਜ਼ ਅਤੇ ਦੁਪੱਟਾ ਆਦਿ, ਗਲ਼ ਅਤੇ ਲੱਕ ਦੇ ਆਪਸ ਵਿੱਚ ਮਿਲ਼ਦੇ ਕੱਪੜੇ, ਜੋੜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24097, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੂਟ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੂਟ, ਅੰਗਰੇਜ਼ੀ / ਪੁਲਿੰਗ : ਅੰਗਰੇਜ਼ੀ ਢੰਗ ਦੇ ਕੱਪੜਿਆਂ ਦਾ ਇਕੋ ਰੰਗ ਦਾ ਜੋੜਾ ਅਰਥਾਤ ਕੋਟ ਵਾਸਕਟ ਅਤੇ ਪਤਲੂਨ, ਜਨਾਨਾ ਸਲਵਾਰ ਕਮੀਜ਼ ਤੇ ਦੁਪੱਟਾ, ਗਲ ਤੇ ਲੱਕ ਦੇ ਆਪਸ ਵਿੱਚ ਮੇਲ ਖਾਂਦੇ ਕੱਪੜੇ

–ਸੂਟਕੇਸ, ਪੁਲਿੰਗ : ਕੱਪੜੇ ਰੱਖਣ ਵਾਲਾ ਛੋਟਾ ਬਕਸ, ਛੋਟਾ ਟਰੰਕ ਜਿਸ ਦੀ ਸ਼ਕਲ ਟਰੰਕ ਨਾਲੋਂ ਕੁਝ ਮੁਖਤਲਿਫ਼ ਹੁੰਦੀ ਹੈ

–ਸੂਟਿਡਬੂਟਿਡ, ਵਿਸ਼ੇਸ਼ਣ : ਅੰਗਰੇਜ਼ੀ ਪਹਿਰਾਵੇ ਵਿੱਚ ਸੱਜਿਆ ਹੋਇਆ, ਜੰਟਰਮੈਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6846, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-09-01-12-14, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.