ਸੇਹਰਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੇਹਰਾ. ਸੰਗ੍ਯਾ—ਸ਼ਿਰਹਾਰ. ਲਾੜੇ ਦੇ ਸਿਰ ਉੱਤੇ ਸ਼ਾਦੀ ਸਮੇਂ ਬੰਨ੍ਹਿਆ ਹੋਇਆ ਫੁੱਲਾਂ ਦਾ ਹਾਰ. ਫ਼ਾ ਬਹੁਤ ਲੋਕ ਜ਼ਰੀ ਦੀ ਤਾਰਾਂ ਦਾ ਭੀ ਸੇਹਰਾ ਬਣਾ ਲੈਂਦੇ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5689, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੇਹਰਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੇਹਰਾ, ਪੁਲਿੰਗ : ੧. ਫੁੱਲਾਂ ਜਾਂ ਸੋਨੇ ਦੀਆਂ ਲੜੀਆਂ ਜੋ ਲਾੜੇ ਦੇ ਸਿਰ ਬੰਨ੍ਹਦੇ ਹਨ ਤੇ ਜੋ ਚਿਹਰੇ ਉਤੇ ਲਟਕੀਆਂ ਰਹਿੰਦੀਆਂ ਹਨ; ੨. ਕਵਿਤਾ ਜੋ ਸਿਹਰੇਬੰਦੀ ਵੇਲੇ ਗਾਈ ਜਾਂ ਪੜ੍ਹੀ ਜਾਂਦੀ ਹੈ; ੩. ਫੁੱਲਾਂ ਦਾ ਹਾਰ ਜੋ ਪਵਿੱਤਰ ਜਾਂ ਧਾਰਮਕ ਅਸਥਾਨ ਤੇ ਚੜ੍ਹਾਇਆ ਜਾਂਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2167, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-16-01-21-34, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First