ਸੈਦ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੈਦ. ਅ਼ ੶ਦ. ਸੰਗ੍ਯਾ—ਸ਼ਿਕਾਰ. ਮ੍ਰਿਗਯਾ। ੨ ਉਹ ਜਾਨਵਰ ਜਿਸ ਨੂੰ ਮਾਰੀਏ. ਜਿਸ ਦਾ ਸ਼ਿਕਾਰ ਕਰੀਏ। ੩ ਅ਼ ਸਰਦਾਰ. ਰਈਸ । ੪ ਬਜ਼ੁਰਗ। ੫ ਦੇਖੋ, ਸੈਯਦ ੪। ੬ ਦੇਖੋ, ਸ਼ਾਯਦ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 29040, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First