ਸੋਟ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੋਟ (ਨਾਂ,ਇ) 1 ਵਿਦਾਈ ਸਮੇਂ ਡੋਲੀ ਦੇ ਉੱਪਰੋਂ ਸੁੱਟੇ ਜਾਣ ਵਾਲੇ ਸਿੱਕਿਆਂ ਦੀ ਬਰਸਾਤ 2 ਕਿਸੇ ਬਿਰਧ ਦੇ ਬਬਾਣ ਉੱਤੋਂ ਸਿੱਟੇ ਪੈਸੇ ਮਖਾਣੇ ਛੁਹਾਰੇ ਬਦਾਮ ਆਦਿ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24003, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸੋਟ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੋਟ [ਨਾਂਇ] ਸਿਰੋਂ ਵਾਰ ਕੇ ਸੁੱਟੀ ਹੋਈ ਚੀਜ਼; ਸਿਰੋਂ ਕੋਈ ਪੈਸਾ-ਰੁਪਈਆ ਆਦਿ ਵਾਰਨ ਦਾ ਭਾਵ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23986, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸੋਟ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੋਟ, ਇਸਤਰੀ ਲਿੰਗ : ਸਿਰੋਂ ਵਾਰ ਕੇ ਸੁੱਟੀ ਹੋਈ ਕੋਈ ਚੀਜ਼, ਪੈਸੇ ਰੁਪਏ ਮਖਾਣੇ ਛੁਹਾਰੇ ਆਦਿ ਜੋ ਲਾੜੀਆਂ ਦੇ ਡੋਲੇ ਜਾਂ ਬਿਰਧਾਂ ਦੇ ਬਬਾਣ ਤੋਂ ਸੁੱਟੇ ਜਾਂਦੇ ਹਨ; ੨. ਸਿਰ ਉਤੋਂ ਵਾਰ ਕੇ ਸੁੱਟਣ ਦੀ ਕਿਰਿਆ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6692, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-26-10-50-47, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First