ਸੜ੍ਹ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੜ੍ਹ (ਨਾਂ,ਇ) 1 ਪਹਿਲਣ ਗਾਂ ਦੇ ਪੱਟ ਨੂੰ ਸੂਣ ਦੇ ਦਿਨਾਂ ਨੇੜੇ ਬੰਨ੍ਹੀ ਜਾਣ ਵਾਲੀ ਬਰੀਕ ਰੱਸੀ 2 ਬਰੀਕ ਨਾੜ 3 ਚਮੜੇ ਦੀ ਵੱਟੀ ਹੋਈ ਬਰੀਕ ਤੰਦੀ 4 ਰੱਸੇ ਨੂੰ ਗਾਂਢਾ ਲਾਉਣ ਵਾਲੀ ਥਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1436, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੜ੍ਹ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੜ੍ਹ [ਨਾਂਇ] ਰੱਸੀ ਦੇ ਦੋ ਟੁੱਟੇ ਸਿਰਿਆਂ ਨੂੰ ਪਾਈ ਗੰਢ; ਨਸ, ਨਾੜ; ਤੰਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1434, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੜ੍ਹ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੜ੍ਹ, ਪੁਲਿੰਗ : ੧. ਰੱਸੀ ਜਾਂ ਰੱਸੇ ਦੀ ਉਹ ਥਾਂ ਜਿਥੇ ਦੋ ਟੁੱਟੇ ਸਿਰਿਆਂ ਨੂੰ ਗੰਢ ਲਾਈਦੀ ਹੈ; ੨. ਨਸ, ਪਤਲੀ ਬਰੀਕ ਨਾੜ, ਚਮੜੇ ਦੀ ਬਰੀਕ ਵੱਟੀ ਹੋਈ ਤੰਦ ਜਿਸ ਨਾਲ ਛੱਜ ਆਦਿ ਦੇ ਤੀਲੇ ਮੜ੍ਹੇ ਜਾਂਦੇ ਹਨ; ਤੰਦੀ; ੩. ਪਹਿਲਣ ਗਾਂ ਦੇ ਪਟ ਨੂੰ ਸੂਣ ਨੇੜੇ ਬੰਨ੍ਹੀ ਰੱਸੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 541, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-13-04-07-53, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.