ਸੰਗਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਗਲ (ਨਾਂ,ਪੁ) ਕਿੱਲੇ ਆਦਿ ਨਾਲ ਬੰਨ੍ਹਣ ਸਮੇਂ ਪਸ਼ੂ ਦੇ ਗਲ਼ ਵਿੱਚ ਪਾਈ ਜਾਣ ਵਾਲੀ ਲੋਹੇ ਦੀ ਕੜੀਦਾਰ ਮੋਟੀ ਜ਼ੰਜੀਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11907, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੰਗਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਗਲ. ਸੰ. ਸ਼੍ਰਿੰਖਲ. ਜੰਜੀਰ. ਸੰਗੁਲ. “ਨਾ ਸਤਿ ਹਸਤੀ ਬਧੇ ਸੰਗਲ.”(ਮ: ੧ ਵਾਰ ਰਾਮ ੧) ਹਾਥੀ ਵਾਂਙ ਸੰਗੁਲਾਂ ਨਾਲ ਸ਼ਰੀਰ ਬੰਨ੍ਹਣ ਨਾਲ ਸਤ੍ਯ ਦੀ ਪ੍ਰਾਪਤੀ ਨਹੀਂ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11836, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੰਗਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੰਗਲ, (ਅੰਗਰਜ਼ੀ : ਸਿਗਨਲ) ਰੇਲ ਦਾ ਨਿਸ਼ਾਨ ਜਿਸ ਦਾ ਹੱਥ ਡਿਗਣ ਤੋਂ ਮਲੂਮ ਹੋ ਜਾਂਦਾ ਹੈ ਕਿ ਰੇਲ ਦੀ ਲਾਈਨ ਸਾਫ਼ ਹੈ ਤੇ ਗੱਡੀ ਆਉਣ ਵਾਲੀ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4496, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-06-02-27-45, ਹਵਾਲੇ/ਟਿੱਪਣੀਆਂ:

ਸੰਗਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੰਗਲ, (ਸੰਸਕ੍ਰਿਤ) / ਪੁਲਿੰਗ : ਲੋਹੇ ਦੀ ਜੰਜ਼ੀਰ

–ਸੰਗਲੀ, ਇਸਤਰੀ ਲਿੰਗ :

–ਸੰਗਲ ਤੁੜਾਉਣਾ, ਮੁਹਾਵਰਾ : ਜੋਸ਼ ਵਿਚ ਆਉਣਾ, ਕਾਹਲੇ ਪੈਣਾ, ਖੁਲ੍ਹ ਚਾਹੁਣਾ, ਕਿਸੇ ਕੰਮ ਨੂੰ ਕਰਨ ਲਈ ਉਤਾਵਲੇ ਹੋਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4495, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-06-02-27-56, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.