ਸੰਡ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਡ. ਸੰ. शण्ड—ਸ਼ੰਡ. ਸੰਗ੍ਯਾ—ਦੈਤਾਂ ਦਾ ਇੱਕ ਪੁਰੋਹਿਤ. ਜੋ ਸ਼ੁਕ੍ਰ ਦਾ ਪੁਤ੍ਰ ਅਤੇ ਅਮਰਕ ਦਾ ਭਾਈ ਸੀ. ਪ੍ਰਹਲਾਦ ਦੇ ਪੜ੍ਹਾਉਣ ਲਈ ਇਹ ਦੋਵੇਂ ਭਾਈ ਮੁਕ਼ੱਰਰ ਕੀਤੇ ਗਏ ਸਨ. ਦੇਖੋ, ਸੰਡਾਮਰਕਾ। ੨ ਸੰ. सण्ड. ਸ-ਅੰਡ. ਸਾਂਡ. ਢੱਟਾ ਆਦਿਕ ਨਰ ਪਸੂ, ਜਿਸ ਦੇ ਅੰਡ (ਫੋਤੇ) ਹਨ. ਭਾਵ—ਜੋ ਖੱਸੀ ਨਹੀਂ ਕੀਤਾ। ੩ ਸੰ. षण्ड—ਡ. ਅਥਵਾ ਡ. ਨਪੁੰਸਕ. ਹੀਜੜਾ. ਇਸਦਾ ਇਸਤ੍ਰੀ ਲਿੰਗ ਡੀ (षणडी) ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15491, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਸੰਡ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ
ਸੰਡ : ਵੇਖੋ, ਸੁੰਦ-ਉਪ ਸੁੰਦ
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 12433, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no
ਸੰਡ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸੰਡ, (ਰਿੰ) ਪੁਲਿੰਗ : ਭੈਂਸਾ, ਸਾਨ੍ਹ, ਝੋਟਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6099, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-10-04-34-33, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First