ਸੰਪੁਟ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪੁਟ. ਦੇਖੋ, ਸੰਪਟ. “ਮਨ ਸੰਪੁਟ ਜਿਤੁ ਸਤਸਰਿ ਨਾਵਣੁ.” (ਸੂਹੀ ਮ: ੧) ਮਨ ਠਾਕੁਰ ਦੇ ਰੱਖਣ ਦਾ ਡੱਬਾ (ਸਿੰਘਾਸਨ) ਹੈ। ੨ ਵੈਦ੍ਯਕ ਅਨੁਸਾਰ ਦੋ ਬਰਤਨਾਂ ਵਿੱਚ ਰੱਖਕੇ ਅਤੇ ਵਸਤ੍ਰ ਗਾਰੇ ਆਦਿ ਵਿੱਚ ਲਪੇਟ ਕੇ ਦਵਾ ਨੂੰ ਅੱਗ ਵਿੱਚ ਤਪਾਉਣ ਦੀ ਕ੍ਰਿਯਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2286, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First