ਹੈਕਸਾ ਡੈਸੀਮਲ ਅੰਕ ਪ੍ਰਣਾਲੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Hexadecimal Number System

ਹੈਕਸਾ ਡੈਸੀਮਲ ਅੰਕ ਪ੍ਰਣਾਲੀ ਅਧਾਰ 16 ਵਾਲੀ ਅੰਕ ਪ੍ਰਣਾਲੀ ਹੈ। ਇਸ ਵਿੱਚ 0, 1, 2, 3, 4, 5, 6, 7, 8, 9, A, B, C, D, E ਅਤੇ F ਅੰਕ/ਅੱਖਰ ਵਰਤੇ ਜਾਂਦੇ ਹਨ। ਹੈਕਸਾ ਡੈਸੀਮਲ ਅੰਕ ਪ੍ਰਣਾਲੀ ਵਿੱਚ 0 ਤੋਂ 9 ਤੱਕ ਅੰਕਾਂ ਨੂੰ ਉਸੇ ਤਰ੍ਹਾਂ ਹੀ ਲਿਖਿਆ ਜਾਂਦਾ ਹੈ ਪਰ 10 ਤੋਂ 15 ਤੱਕ ਅੰਕਾਂ ਨੂੰ ਦਰਸਾਉਣ ਲਈ ਕ੍ਰਮਵਾਰ A ਤੋਂ F ਤੱਕ ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 916, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.