ਹੋਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਹੋਲ. ਸੰ. ਹੋਲਕ. ਸੰਗ੍ਯਾ—ਘਾਸ ਫੂਸ ਦੀ ਅੱਗ ਨਾਲ ਅਧਭੁੰਨਿਆ ਅੰਨ. ਧਾਨ ਅਤੇ ਛੋਲੇ ਆਦਿਕ ਨੂੰ ਛਿਲਕੇ ਸਮੇਤ ਭੁੰਨਕੇ ਹੋਲਾਂ ਬਣਾਈ ਦੀਆਂ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 44957, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First