ਹੋੜਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੋੜਾ (ਨਾਂ,ਪੁ) ਕੁੰਡੇ ਨੂੰ ਬਾਹਰੋਂ ਘੁੰਮਾ ਕੇ ਬੂਹਾ ਬੰਦ ਕਰਨ ਜਾਂ ਖੋਹਲਣ ਲਈ ਤਖਤਿਆਂ ਦੇ ਅੰਦਰਵਾਰ ਲਾਇਆ ਅਰਲ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7765, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਹੋੜਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੋੜਾ 1 [ਨਾਂਪੁ] ਗੁਰਮੁਖੀ ਲਿਪੀ ਦੀ ਇੱਕ ਲਗ, (ੋ) 2 [ਨਾਂਪੁ] ਤਾਕੀ ਦਰਵਾਜ਼ੇ ਆਦਿ ਨੂੰ ਬੰਦ ਕਰਨ ਜਾਂ ਖੁੱਲ੍ਹਣੋਂ ਰੋਕਣ ਵਾਲ਼ਾ ਗੁਟਕਾ , ਡੰਡਾ; ਪਸੂਆਂ ਦਾ ਵਾੜਾ; ਰੋਕ , ਪਾਬੰਦੀ 3 [ਨਾਂਪੁ] ਚੱਕੀ ਰਾਹੁਣ ਵਾਲ਼ਾ ਡੰਡਾ , ਰਾਹਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7755, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹੋੜਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੋੜਾ. ਸੰਗ੍ਯਾ—ਪਸ਼ੂਆਂ ਦਾ ਬਾੜਾ , ਜਿਸ ਵਿੱਚ ਬਾਹਰ ਜਾਣੋ ਪਸ਼ੂ ਰੋਕੇ ਜਾਂਦੇ ਹਨ। ੨ ਵਿਘਨ। ੩ ੳ ਦੀ ਓ ਮਾਤ੍ਰਾ ( ੋ ).
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no
ਹੋੜਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਹੋੜਾ, ਪੁਲਿੰਗ : ੧. ਉਹ ਡੰਡਾ ਜੋ ਦਰਵਾਜ਼ੇ ਨੂੰ ਖੁਲ੍ਹਣੋਂ ਰੋਕਦਾ ਹੈ ਜਾਂ ਜਿਸ ਨਾਲ ਭਾਰੀਆਂ ਚੀਜ਼ਾਂ ਹਿਲਾਈਆਂ ਜੁਲਾਈਆਂ ਜਾਂਦੀਆਂ ਹਨ, ਬਾਰੀ, ਤੁਲ; ੨. ਤਾਕੀ ਜਾਂ ਤਖ਼ਤਾ ਬੰਦ ਕਰਨ ਲਈ ਉਸ ਨਾਲ ਅੰਦਰ ਵਲ ਲੱਗਾ ਗੁਟਕਾ, ਕਲਦਾਰ ਜੰਦਰਾਂ ਜੋ ਤਾਕਾਂ ਨਾਲ ਅੰਦਰ ਵਲ ਲਗਾ ਹੁੰਦਾ ਹੈ ਪਰ ਚਾਬੀ ਬਾਹਰਲੇ ਬੰਨਿਉਂ ਲਗਦੀ ਹੈ; ੩. ਗੁਰਮੁਖੀ ਦੀ ਲਗ (ੋ) ਦਾ ਨਾਂ; ੪. ਪਸ਼ੂਆਂ ਦਾ ਵਾੜਾ ਜਿਸ ਵਿਚੋਂ ਉਹ ਬਾਹਰ ਨਹੀਂ ਜਾ ਸਕਦੇ; ੫. ਵਿਘਨ, ਅਟਕਾਉ, ਰੁਕਾਵਟ, ਰੋਕ, ਪਾਬੰਦੀ, ਹਦਬੰਦੀ(ਲਾਗੂ ਕਿਰਿਆ : ਹੋਣਾ, ਪਾਉਣਾ); ੬.(ਲਹਿੰਦੀ) ਆਦਮੀ ਜੋ ਚੱਕੀ ਰਾਹੁੰਦਾ ਹੈ; ੭. ਚੱਕੀ ਰਾਹੁਣ ਵਾਲਾ ਸੰਦ, ਰਾਹਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2042, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-25-04-23-51, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First