ਹੱਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੱਕ 1 [ਨਾਂਪੁ] ਅਧਿਕਾਰ , ਇਖ਼ਤਿਆਰ; ਰੱਬ , ਸੱਚ 2 [ਨਾਂਇ] ਬੋਲਣ ਲੱਗਿਆਂ ਜ਼ਬਾਨ ਦਾ ਰੁਕਣਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8219, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੱਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੱਕ. ਦੇਖੋ, ਹਕ। ੨ ਸੰਗ੍ਯਾ—ਹਕਲਾਪਨ. ਆਵਾਜ਼ ਦਾ ਸਾਫ਼ ਨਾ ਨਿਕਲਣਾ. ਦੇਖੋ, ਹਕਲਾ. “ਉਸ ਨੂੰ ਬੋਲਦੇ ਹੋਏ ਹੱਕ ਪੈਂਦੀ ਹੈ”. (ਲੋਕੋ) ੩ ਸੰ. ਹਾਥੀ ਨੂੰ ਬੁਲਾਉਣ ਲਈ ਹਥਵਾਨ ਦਾ ਸੰਕੇਤ ਕੀਤਾ ਸ਼ਬਦ । ੪ ਦੇਖੋ, ਹੱਕਣਾ। ੫ ਹਾਕ. ਪੁਕਾਰ. “ਹੱਕ ਦੇਵੰ ਕਰੰ.” (ਰਾਮਾਵ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8033, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.